ਪੰਜਾਬ ਰੋਡਵੇਜ਼ / ਪਨਬਸ ਦਾ ਮਿਸ਼ਨ

ਪੰਜਾਬ ਰੋਡਵੇਜ਼ / ਪਨਬਸ ਦਾ ਮਿਸ਼ਨ

ਪੰਜਾਬ ਰੋਡਵੇਜ਼ / ਪਨਬਸ ਦਾ ਮਿਸ਼ਨ ਇਹ ਹੈ ਕਿ :

  1. ਅੰਮ੍ਰਿਤਸਰ-ਲਾਹੌਰ-ਅੰਮ੍ਰਿਤਸਰ ਅਤੇ ਅੰਮ੍ਰਿਤਸਰ-ਨਨਕਾਣਾ ਸਾਹਿਬ-ਅੰਮ੍ਰਿਤਸਰ ਰੂਟ 'ਤੇ ਇੰਟਰਨੈਸ਼ਨਲ ਬੱਸ ਸੇਵਾ ਪ੍ਰਦਾਨ       ਕਰਨਾ|
  2. ਪੰਜਾਬ ਦੇ ਲੋਕਾਂ ਨੂੰ ਸਟੇਜ ਕੈਰੇਜ ਟਰਾਂਸਪੋਰਟੇਸ਼ਨ ਪ੍ਰਦਾਨ ਕਰਨਾ, ਜੋ ਕਿ ਲੋਕਾਂ ਦੀਆਂ ਜ਼ਰੂਰਤਾਂ ਪ੍ਰਤੀ ਕਿਫਾਇਤੀ, ਭਰੋਸੇਯੋਗ, ਸੁਰੱਖਿਅਤ ਅਤੇ ਜਵਾਬਦੇਹ ਹੈ |
  3. ਸਮਾਜ ਦੇ ਕੁਝ ਵਰਗਾਂ ਜਿਵੇਂ ਕਿ ਵਿਦਿਆਰਥੀ, ਬੁਜੁਰਗ ਔਰਤਾਂ, ਪੁਲੀਸ ਵਿਅਕਤੀਆਂ, ਕੈਂਸਰ ਦੇ ਮਰੀਜ਼, ਪੱਤਰਕਾਰ, ਸਾਬਕਾ ਵਿਧਾਇਕ, ਆਜ਼ਾਦੀ ਦੇ ਸੈਨਾਨੀ ਆਦਿ ਦੀ ਰਿਆਇਤੀ ਯਾਤਰਾ ਪ੍ਰਦਾਨ ਕਰਨਾ |
  4. ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਅਤੇ ਅਸੰਗਠਿਤ ਟਰਾਂਸਪੋਰਟ ਸੈਕਟਰ ਲਈ ਮਾਡਲ ਰੋਜ਼ਗਾਰਦਾਤਾ ਵਜੋਂ ਕੰਮ ਕਰਨਾ |
  5. ਪੰਜਾਬ ਦੇ ਮਹੱਤਵਪੂਰਨ ਬੱਸ ਸਟੈਂਡ ਨੂੰ ਚਲਾਉਣ ਅਤੇ ਇਸ ਦੀ ਸਾਂਭ-ਸੰਭਾਲ ਕਰਨ ਲਈ ਇਸਦੇ ਸੰਚਾਲਨ ਖੇਤਰ ਵਿਚ ਕੰਮ ਕਰਨਾ |
  6. ਰਾਜ ਦੀਆਂ ਵਿਸ਼ੇਸ਼ ਲੋੜਾਂ ਅਤੇ ਐਮਰਜੈਂਸੀ, ਰੈਲੀਆਂ ਆਦਿ ਦੇ ਦੌਰਾਨ ਬੱਸ ਸੇਵਾਵਾਂ ਪ੍ਰਦਾਨ ਕਰਨਾ |