ਸਾਡੇ ਗਾਹਕ

ਸਾਡੇ ਗਾਹਕ

ਪੰਜਾਬ ਰੋਡਵੇਜ਼ ਹੇਠ ਲਿਖੇ ਗਾਹਕ ਨੂੰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ:

  1. ਅਮ੍ਰਿਤਸਰ-ਲਾਹੌਰ ਅਤੇ ਅੰਮ੍ਰਿਤਸਰ-ਨਨਕਾਣਾ ਸਾਹਿਬ ਬੱਸ ਸੇਵਾ 'ਤੇ ਯਾਤਰਾ ਕਰਨ ਵਾਲੇ ਯਾਤਰੀ |
  2. ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਟਿਕਟ 'ਤੇ ਯਾਤਰਾ ਕਰਨ ਵਾਲੇ ਯਾਤਰੀ |
  3. ਪਾਸ 'ਤੇ ਯਾਤਰਾ ਕਰਨ ਵਾਲੇ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀ |
  4. ਮੁਫਤ ਯਾਤਰਾ ਕਰਨ ਵਾਲੇ ਮੁਸਾਫ਼ਰ |
  5. ਰਿਆਇਤੀ ਯਾਤਰਾ ਕਰਨ ਵਾਲੇ ਮੁਸਾਫ਼ਰਾਂ |
  6. ਵਿਆਹਾਂ ਵਰਗੇ ਵਿਸ਼ੇਸ਼ ਮੌਕਿਆਂ ਤੇ ਪੰਜਾਬ ਰੋਡਵੇਜ ਦੀਆਂ ਬਸਾਂ ਨੂੰ ਠੇਕੇ ਤੇ ਲੈਣ ਵਾਲੇ ਗ੍ਰਾਹਕ |
  7. ਪੰਜਾਬ ਰੋਡਵੇਜ਼ ਦੇ ਬੱਸ ਸਟੈਂਡ ਦਾ ਇਸਤੇਮਾਲ ਕਰਨ ਵਾਲੇ ਯਾਤਰੀ |
  8. ਮੇਲ ਭੇਜਣ ਲਈ ਡਾਕ ਵਿਭਾਗ |
  9. ਬੱਸ ਸਟੈਂਡ ਵਿਖੇ ਕੰਟਰੇਕਟ / ਲਾਇਸੇਂਸ ਉਤੇ ਚੱਲ ਰਹੀਆਂ ਦੁਕਾਨਾਂ ਆਦਿ |
  10. ਕੇਐਮ ਸਕੀਮ ਬੱਸਾਂ ਦੇ ਪ੍ਰਾਈਵੇਟ ਮਾਲਕਾਂ |